Saturday, September 21, 2024
spot_img

21 ਤੋਂ 30 ਦਸੰਬਰ ਤੱਕ ਪੰਜਾਬ ਸਰਕਾਰ ਨਹੀਂ ਕਰੇਗੀ ਕੋਈ ਵੀ ਖ਼ੁਸ਼ੀ ਵਾਲਾ ਸਮਾਗਮ : CM ਭਗਵੰਤ ਮਾਨ

Must read

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਐਲਾਨ ਕੀਤਾ ਹੈ ਕਿ 20 ਤੋਂ 30 ਦਸੰਬਰ ਤੱਕ ਸੂਬੇ ‘ਚ ਖੁਸ਼ੀ ਦਾ ਕੋਈ ਵੀ ਸਰਕਾਰੀ ਪ੍ਰੋਗਰਾਮ ਨਹੀਂ ਹੋਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਦਸੰਬਰ ਮਹੀਨਾ ਪੂਰੇ ਪੰਜਾਬ ਲਈ ਸੋਗ ਦਾ ਮਹੀਨਾ ਹੁੰਦਾ ਹੈ.. ਅਸੀਂ ਸਰਕਾਰ ਵੱਲੋਂ ਫ਼ੈਸਲਾ ਕਰਦੇ ਹਾਂ ਕਿ 21 ਤੋਂ 30 ਦਸੰਬਰ ਤੱਕ ਕੋਈ ਵੀ ਖ਼ੁਸ਼ੀ ਵਾਲਾ ਸਮਾਗਮ ਪੰਜਾਬ ਸਰਕਾਰ ਨਹੀਂ ਕਰੇਗੀ.. ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਇਹਨਾਂ 10 ਦਿਨਾਂ ਦੌਰਾਨ ਸ਼ਹੀਦ ਹੋ ਗਿਆ.. ਇਹ ਦਿਨ ਉਹਨਾਂ ਦੀ ਯਾਦ ‘ਚ ਮਨਾਏ ਜਾਣ..

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article