Wednesday, November 27, 2024
spot_img

ਪਲਾਸਟਿਕ ਸਰਜਰੀ ਨੇ ਲਈ ਅਦਾਕਾਰਾ ਜੈਕਲੀਨ ਦੀ ਜਾਨ, 48 ਸਾਲ ਦੀ ਉਮਰ ‘ਚ ਦਿਹਾਂਤ

Must read

ਨਵੀਂ ਦਿੱਲੀ— ਅਭਿਨੇਤਰੀਆਂ ਅਤੇ ਮਾਡਲਾਂ ਆਪਣੀ ਖੂਬਸੂਰਤੀ ‘ਤੇ ਵਧਦੀ ਉਮਰ ਦੇ ਪ੍ਰਭਾਵਾਂ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕਰਦੀਆਂ ਹਨ। ਕਈ ਵਾਰ ਪਲਾਸਟਿਕ ਸਰਜਰੀ ਦੇ ਗਲਤ ਹੋਣ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ।

ਹੁਣ ਬਿਊਟੀ ਕੁਈਨ ਅਤੇ ਅਦਾਕਾਰਾ ਜੈਕਲੀਨ ਕੈਰੀਅਰ ਦਾ 48 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਅਰਜਨਟੀਨਾ ਦੀ ਮਸ਼ਹੂਰ ਅਦਾਕਾਰਾ ਦੇ ਦੇਹਾਂਤ ਦੀ ਖਬਰ ਤੋਂ ਬਾਅਦ ਪੂਰੀ ਇੰਡਸਟਰੀ ਸਦਮੇ ‘ਚ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article