Saturday, September 21, 2024
spot_img

Big Breaking: 8.49 ਕਰੋੜ ਲੁੱਟਣ ਵਾਲੀ ਡਾਕੂ ਹਸੀਨਾ ‘ਮੋਨਾ’ ਆਪਣੇ ਪਤੀ ਸਮੇਤ ਕਾਬੂ

Must read

ਲੁਧਿਆਣਾ ਕੈਸ਼ ਵੈਨ ਡਕੈਤੀ ਮਾਮਲੇ ‘ਚ ਮੋਸਟ ਵਾਟੇਂਡ ਡਾਕੂ ਹਸੀਨਾ ਮਨਦੀਪ ਕੌਰ ਪਤੀ ਜਸਵਿੰਦਰ ਸਿੰਘ ਸਮੇਤ ਲੁਧਿਆਣਾ ਪੁਲਿਸ ਵੱਲੋਂ ਉੱਤਰਾਖੰਡ ‘ਚ ਗ੍ਰਿਫ਼ਤਾਰ ਕੀਤੇ ਗਏ ਹਨ।

ਲੁਧਿਆਣਾ ਦੇ ਰਾਜਗੁਰੂ ਨਗਰ ‘ਚ ਸਥਿਤ CMS ਕੰਪਨੀ ‘ਚ 8.5 ਕਰੋੜ ਦੀ ਲੁੱਟ ਦੇ ਮਾਮਲੇ ‘ਚ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਲੁੱਟ-ਖੋਹ ਦੇ ਪੂਰੇ ਮਾਮਲੇ ਨੂੰ ਸੁਲਝਾ ਕੇ ਛੇ ਮੁਲਜ਼ਮਾਂ ਨੂੰ 60 ਘੰਟਿਆਂ ‘ਚ ਹੀ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਕਿ ਗਰੋਹ ਦੇ ਸਰਗਨਾ ਸਮੇਤ ਪੰਜ ਮੁਲਜ਼ਮ ਅਜੇ ਫ਼ਰਾਰ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article