Saturday, September 21, 2024
spot_img

2 ਫੁੱਟ ਤੋਂ ਵੱਧ ਲੰਬਾਈ ਵਾਲੇ ਪ੍ਰਕਾਸ਼ ਦਾੜ੍ਹੇ ‘ਚ ਡਿਊਟੀ ਕਰ ਰਿਹਾ ਪੰਜਾਬ ਪੁਲਿਸ ਦਾ ਜਵਾਨ ਹਰਪ੍ਰੀਤ ਸਿੰਘ

Must read

ਅੱਜਕੱਲ੍ਹ ਜਿੱਥੇ ਆਮ ਲੋਕਾਂ ਨੂੰ ਲੱਗ ਰਿਹਾ ਕਿ ਸਿੱਖੀ ਅਤੇ ਸਾਬਤ ਸੂਰਤ ਸਿੱਖ ਘੱਟਦੇ ਜਾ ਰਹੇ ਹਨ ਉੱਥੇ ਹੀ ਇੱਕ ਸਾਬਤ ਸੂਰਤ 2 ਫੁੱਟ ਤੋਂ ਵੱਧ ਲੰਬਾਈ ਵਾਲੇ ਪ੍ਰਕਾਸ਼ ਦਾੜ੍ਹੇ ਨਾਲ ਸਿੱਖ ਜਵਾਨ ਪੰਜਾਬ ਪੁਲਿਸ ‘ਚ ਡਿਊਟੀ ਕਰ ਰਿਹਾ ਹੈ। ਇਸ ਸਾਬਤ ਸੂਰਤ ਅਤੇ ਹੱਸਮੁੱਖ ਚਿਹਰੇ ਨਾਲ ਹਰ ਕੋਈ ਤਸਵੀਰਾਂ ਖਿੱਚਵਾ ਰਿਹਾ ਅਤੇ ਮਾਣ ਮਹਿਸੂਸ ਕਰ ਰਿਹਾ ਹੈ।

ਦੱਸ ਦਈਏ ਕਿ ਸਾਬਤ ਸੂਰਤ ਸਿੱਖ ਸਖ਼ਸ਼ੀਅਤਾਂ ਦੁਨੀਆਂ ਭਰ ਦੇ ਕੋਨੇ-ਕੋਨੇ ਵਿੱਚ ਉੱਚੀਆਂ ਪਦਵੀਆਂ ‘ਤੇ ਬੈਠੀਆਂ ਹਨ। ਅਜਿਹੀਆਂ ਸਿੱਖ ਸਖਸ਼ੀਅਤਾਂ ਉੱਚੇ ਮੁਕਾਮ ਹਾਸਿਲ ਕਰਕੇ ਕੌਮ ਦਾ ਮਾਣ ਵਧਾਉਂਦੀਆਂ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article