Wednesday, November 27, 2024
spot_img

ਮਾਂ ਨੇ ਆਪਣੀ ਛੇ ਮਹੀਨੇ ਦੀ ਬੱਚੀ ਨਾਲ 16ਵੀਂ ਮੰਜ਼ਿਲ ਤੋਂ ਮਾਰੀ ਛਾਲ, ਦੋਵਾਂ ਦੀ ਮੌ*ਤ

Must read

ਗ੍ਰੇਟਰ ਨੋਇਡਾ ਦੇ ਲਾਅ ਰੈਜ਼ੀਡੈਂਟੀਆ ਟਾਵਰ-2 ਵਿੱਚ ਇੱਕ ਔਰਤ ਨੇ ਆਪਣੇ ਛੇ ਮਹੀਨੇ ਦੇ ਬੱਚੇ ਨਾਲ 16ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੁੱਧਵਾਰ (10 ਜਨਵਰੀ) ਦੀ ਸਵੇਰ ਨੂੰ ਬਿਸਰਾਖ ਥਾਣਾ ਪੁਲਸ ਨੂੰ ਸੂਚਨਾ ਮਿਲੀ ਕਿ ਲਾਅ ਰੈਜ਼ੀਡੈਂਸੀ ਸੁਸਾਇਟੀ ‘ਚ ਇਕ ਔਰਤ ਨੇ ਆਪਣੀ 6 ਮਹੀਨੇ ਦੀ ਬੇਟੀ ਸਮੇਤ 16ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਔਰਤ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ।

ਔਰਤ ਦੇ ਭਰਾ ਨੇ ਦੱਸਿਆ ਕਿ ਉਸ ਦੀ 33 ਸਾਲਾ ਭੈਣ ਬੀਮਾਰੀ ਤੋਂ ਪੀੜਤ ਸੀ ਅਤੇ ਡਿਪਰੈਸ਼ਨ ਵਿਚ ਸੀ। ਇਸ ਸਬੰਧੀ ਥਾਣਾ ਬਿਸਰਖ ਪੁਲਿਸ ਵੱਲੋਂ ਪੰਚਾਇਤਨਾਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article