Saturday, September 21, 2024
spot_img

ਸੁਖਬੀਰ ਬਾਦਲ ਅਗਾਮੀ ਚੋਣਾਂ ਸਬੰਧੀ ਅੱਜ ਪਹੁੰਚਣਗੇ ਲੁਧਿਆਣਾ

Must read

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਯਾਨੀ ਮੰਗਲਵਾਰ ਨੂੰ ਕਰੀਬ ਸਵੇਰੇ 11 ਵਜੇ ਦੇ ਪਿੰਡ ਆਲਮਗੀਰ ਸਥਿਤ ਤਾਜ ਰਿਜ਼ੋਰਟ ਲੁਧਿਆਣਾ ਵਿਖੇ ਪਹੁੰਚਣਗੇ। ਸੁਖਬੀਰ ਸਿੰਘ ਬਾਦਲ ਆਉਣ ਵਾਲੀਆਂ ਚੋਣਾਂ ਸਬੰਧੀ ਅਕਾਲੀ ਆਗੂਆਂ ਨਾਲ ਮੀਟਿੰਗ ਕਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਨੌਜਵਾਨਾਂ ਨੂੰ ਜਾਣਕਾਰੀ ਦੇਣਗੇ।

ਜਾਣਕਾਰੀ ਮੁਤਾਬਿਕ ਬਾਦਲ ਪਹੁੰਚਣਗੇ। ਸੁਖਬੀਰ ਬਾਦਲ ਇਥੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਮਹੇਸ਼ਇੰਦਰ ਗਰੇਵਾਲ ਆਦਿ ਨਾਲ ਸ਼ਹਿਰ ਦੀ ਸਿਆਸਤ ‘ਤੇ ਚਰਚਾ ਵੀ ਕਰਨਗੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article