ਪ੍ਰੀਖਿਆ ਦੀ ਤਿਆਰੀ ਦੇ ਲਈ ਵਿਦਿਆਰਥੀਆਂ ਨੂੰ ਸਵੇਰੇ ਜਲਦੀ ਉਠਾ ਕੇ ਪ੍ਰੇਰਿਤ ਕਰਨ ਦੇ ਲਈ ਖੁਦ ਅਧਿਆਪਕ ਕਾਲ ਕਰਨਗੇ ਤਾਂ ਜੋ ਵਿਦਿਆਰਥੀ ਆਪਣੀ ਪੜ੍ਹਾਈ ‘ਤੇ ਫੋਕਸ ਕਰ ਸਕਣ। ਇਹ ਸਭ ਫ਼ਰਵਰੀ/ਮਾਰਚ 2024 ‘ਚ ਹੋਣ ਵਾਲੀਆਂ ਅੱਠਵੀਂ, ਦਸਵੀਂ ਅਤੇ ਵਾਰਵੀਂ ਜਮਾਤ ਦੇ ਵਿਦਿਆਥੀਆਂ ਦੀ ਤਿਆਰੀ ਕਰਵਾਉਣ ਸਮੇਂ ਕੀਤਾ ਜਾਵੇਗਾ।