Saturday, September 21, 2024
spot_img

ਪਠਾਨਕੋਟ ਸੁਜਾਨਪੁਰ ਰੋਡ ‘ਤੇ ਸਕੂਲੀ ਬਸ ਹੋਈ ਹਾਦਸਾਗ੍ਰਸਤ

Must read

ਪਠਾਨਕੋਟ ਸੁਜਾਨਪੁਰ ਰੋਡ ‘ਤੇ ਸਕੂਲੀ ਬਸ ਹੋਈ ਹਾਦਸਾਗ੍ਰਸਤ ਹੋ ਗਈ। ਜਾਣਕਾਰੀ ਦੇ ਚਲਦੇ ਅੱਜ ਸਵੇਰ ਸਾਰ ਇਕ ਸਕੂਲੀ ਬਸ ਜਿਹੜੀ ਕਿ ਸਕੂਲ ਦੇ ਬੱਚਿਆਂ ਨੂੰ ਸਕੂਲ ਲਈ ਲਿਜਾ ਰਹੀ ਸੀ ਕਿ ਸੁਜਾਨਪੁਰ ਰੋਡ ਤੇ ਇਕ ਖੱਡੇ ਵਿਚ ਡਿਗ ਗਈ ਜਿਸਦੇ ਚਲਦੇ ਬਸ ਵਿਚ ਬੈਠੇ ਸਕੂਲੀ ਬੱਚਿਆ ਨੂੰ ਹੱਲਕੀਆਂ ਸੱਟਾਂ ਲੱਗੀਆਂ ਹਨ। ਨਾਲ ਹੀ ਰਾਹ ਗਿਰਾ ਦੀ ਮਦਦ ਨਾਲ ਬੱਚਿਆਂ ਨੂੰ ਬਸ ਵਿਚ ਬਾਹਰ ਕਢ ਸਕੂਲ ਲਿਜਾਇਆ ਗਿਆ ਜਿੱਥੇ ਕਈ ਬੱਚਿਆਂ ਨੂੰ ਮੁਢਲੀ ਮੈਡੀਕਲ ਮਦਦ ਵੀ ਦਿੱਤੀ ਗਈ।

ਬਸ ਹਾਦਸੇ ਦੇ ਚਲਦੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸਦੇ ਚਲਦੇ ਪੁਲਿਸ ਅਫਸਰ ਮੌਕੇ ਤੇ ਪੁਜੇ ਤੇ ਬਸ ਨੂੰ ਕਬਜੇ ਵਿਚ ਲੈ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article