Saturday, January 18, 2025
spot_img

ਅੰਮ੍ਰਿਤਸਰ: CIA ਸਟਾਫ-2 ਵੱਲੋ ਬਿਨ੍ਹਾਂ ਇੰਮੀਗ੍ਰੇਸ਼ਨ ਲਾਇਸੈਂਸ ਨੂੰ ਗੁੰਮਰਾਹ ਕਰਕੇ ਉਨ੍ਹਾਂ ਦਾ ਟੂਰਿਸਟ ਵੀਜ਼ਾ ਲਗਵਾ ਕੇ ਭੇਜਣ ਵਾਲੇ 2 ਵਿਅਕਤੀ ਕਾਬੂ

Must read

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸ਼੍ਰੀ ਨੌਨਿਹਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਸੀ ਆਈ ਏ ਸਟਾਫ-2, ਗੁਰੂ ਕੀ ਵਡਾਲੀ ਪੁਲਿਸ ਪਾਰਟੀ ਨੂੰ ਉਸ ਵੇਲੇ ਸਫਲਤਾ ਹਾਸਿਲ ਹੋਈ ਜਦੋਂ ਸੂਚਨਾਂ ਦੇ ਅਧਾਰ ਤੇ ਦੋਸ਼ੀ ਸਤਿਆ ਨਰਾਇਣ ਮੂਰਤੀ ਪੁੱਤਰ ਵੈਕਟੈਸ ਪ੍ਰਸਾਦਿ ਵਾਸੀ ਆਲਾ ਵਾਰਮ ਜ਼ਿਲਾ ਆਧਰਾ ਪ੍ਰਦੇਸ 2 ਚਿਲੂ ਕੁੜੀ ਬਾਲਾ ਜੀ ਦੇ ਖਿਲਾਫ ਮੁਕੱਦਮਾ ਮੁਕੱਦਮਾ ਨੰਬਰ: 62 ਮਿਤੀ:-09- 11-2023 ਜੁਰਮ 420,259,263-A IPC 13 PUNJAB TRAVEL PROFESSSIONALS (REGULATION) ACT 2014 ਥਾਣਾ ਏਅਰਪੋਰਟ ਅੰਮ੍ਰਿਤਸਰ ਦਰਜ ਕੀਤਾ ਕਿ ਦੋਸ਼ੀਆਂ ਨੂੰ ਮੋੜ ਏਅਰਪੋਰਟ ਅਜਨਾਲਾ ਰੋਡ ਅੰਮ੍ਰਿਤਸਰ ਤੋਂ ਕਾਬੂ ਕਰਕੇ ਉਹਨਾ ਦੇ ਕਬਜਾ ਵਿੱਚੋਂ 04 ਪਾਸਪੋਰਟ ਸਮੇਤ ਵੀਜੇ ਬ੍ਰਾਮਦ ਕੀਤੇ ਤੇ ਇਹਨਾ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਡ ਹਾਸਿਲ ਕੀਤਾ ਤੇ ਇਹਨਾ ਦੇ ਕੋਲੋਰਬੜ ਦੀਆ 2 ਮੋਹਰਾਂ ਤੇ ਅੱਖਰਾਂ ਨੂੰ ਅਸਾਨੀ ਨਾਲ ਮਿਟਾਉਣ ਵਾਲੇ 10 ਪੈਨ ਅਤੇ 6 ਮੋਬਾਇਲ ਫੋਨ ਵੱਖ ਵੱਖ ਕੰਪਨੀਆ ਦੇ ਬ੍ਰਾਮਦ ਕੀਤੇ ਗਏ ਹਨ ਜੋ ਇਹਨਾ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਇਹਨਾ ਪਾਸੋ ਹੋਰ ਬਾਰੀਕੀ ਨਾਲ ਪੁੱਛਗਿੱਛ ਕਰਕੇ ਇਨ੍ਹਾਂ ਹੋਰ ਸਾਥੀਆਂ ਬਾਰੇ ਪਤਾ ਕੀਤਾ ਜਾਵੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article