Saturday, September 21, 2024
spot_img

ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਗਾਇਕ ਸ਼ੁਭ ਦੇ ਸਮਰਥਨ ‘ਚ ਸਾਂਝੀ ਕੀਤੀ ਗਈ ਪੋਸਟ, ਕਿਹਾ. . .

Must read

ਵਿਵਾਦਾਂ ‘ਚ ਘਿਰੇ ਕੈਨੇਡਾ ਦੇ ਪੰਜਾਬੀ ਗਾਇਕ ਸ਼ੁੱਭ ਉਰਫ ਸ਼ੁਭਨੀਤ ਸਿੰਘ ਦੇ ਸਮਰਥਨ ‘ਚ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪੋਸਟ ਸਾਂਝੀ ਕੀਤੀ ਗਈ। ਜਿਸ ਵਿੱਚ ਸਿੱਧੂ ਮੂਸੇਵਾਲਾ ਦੀ ਪੁਰਾਣੀ ਤਸਵੀਰ ਸਾਂਝੀ ਕਰਕੇ ਗਾਇਕ ਸ਼ੁੱਭ ਨੂੰ ਟੈਗ ਕੀਤਾ ਗਿਆ। ਪੋਸਟ ਵਿੱਚ ਲਿਖਿਆ ਗਿਆ ਹੈ, “ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ, ਉਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ”

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article