Wednesday, November 27, 2024
spot_img

ਕੈਮਰੇ ਸਾਹਮਣੇ ਆਈ ਸ਼ੁੰਭਕਰਨ ਦੀ ਮਾਂ, ਪੁੱਤ ਦਾ ਸਸਕਾਰ ਕਰਨ ਦੀ ਕੀਤੀ ਮੰਗ

Must read

ਖਨੌਰੀ ਬਾਰਡਰ ‘ਤੇ ਸ਼ਹੀਦ ਹੋਏ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮਾਂ ਕੈਮਰੇ ਦੀ ਸਾਹਮਣੇ ਆਈ। ਜਿਸ ਤੋਂ ਬਾਅਦ ਮੀਡੀਆ ਸਾਹਮਣੇ ਉਸਨੇ ਆਪਣੀ ਮੰਗ ਰੱਖੀ।

ਸ਼ੁਭਕਰਨ ਸਿੰਘ ਦੀ ਮਾਂ ਨੇ ਦੱਸਿਆ ਕਿ ਉਸ ਦੇ ਮੌਤ ਦੀ ਅਫਵਾਹ ਉਡਾਈ ਜਾ ਰਹੀ ਹੈ। ਉਹ ਕਰੀਬ 13 ਸਾਲ ਪਹਿਲਾਂ ਨਸ਼ੇ ਦੇ ਕਾਰਨ ਆਪਣੇ ਪਤੀ ਤੋਂ ਵੱਖ ਹੋ ਗਈ ਸੀ। ਉਸ ਨੇ ਦਾਅਵਾ ਕੀਤਾ ਕਿ ਵੱਖ ਹੋਣ ਦੇ ਬਾਵਜੂਦ ਸ਼ੁਭਕਰਨ ਉਸ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ।

ਮੀਡੀਆ ਸਾਹਮਣੇ ਉਸ ਨੇ ਕਿਹਾ ਕਿ ਮੇਰੇ ਪੁੱਤ ਦੀ ਮਿੱਟੀ ਨੂੰ ਕਿਉਂ ਰੋਲ ਰਹੇ ਹੋ ਮੇਰੇ ਪੁੱਤ ਦਾ ਸਸਕਾਰ ਕੀਤਾ ਜਾਵੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article